Advertisement

Treasury is said to be empty, but buying new vehicles for its ministers or MLAs is a double policy

Treasury is said to be empty, but buying new vehicles for its ministers or MLAs is a double policy ਖਾਲੀ ਖਜ਼ਾਨਾ ਆਉਣ ਦਾ ਰੌਲਾ ਪਾਉਣ ਵਾਲੀ ਪੰਜਾਬ ਸਰਕਾਰ ਵੱਲੋਂ ਵਿਧਾਇਕਾਂ ਵਸਦੇ ਨਵੀਆਂ ਗੱਡੀਆਂ ਖਰੀਦੇ ਜਾਣ ਦੇ ਮੁੱਦੇ ਤੇ ਸਾਬਕਾ ਸਿੱਖਿਆ ਮੰਤਰੀ ਡਾ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ ਦੀ ਕਥਨੀ ਅਤੇ ਕਰਨੀ ਵਿੱਚ ਫਰਕ ਹੈ ਜੇ ਲੋਕਾਂ ਨੂੰ ਸਹੂਲਤਾਂ ਦੇਣੀਆਂ ਹੋਣ ਤਾਂ ਖਜ਼ਾਨਾ ਖਾਲੀ ਹੋਣ ਦੀ ਗੱਲ ਕੀਤੀ ਜਾਂਦੀ ਹੈ ਪਰ ਆਪਣੇ ਮੰਤਰੀਆਂ ਜਾਂ ਵਿਧਾਇਕਾਂ ਵਾਸਤੇ ਨਵੀਆਂ ਗੱਡੀਆਂ ਖਰੀਦਣਾ ਦੋਗਲੀ ਨੀਤੀ ਦਿਖਾਉਂਦਾ ਹੈ ।

Shiromani,Akali,Dal,Sukhbir,Singh,Badal,2017,Punjab,heritage,Latest,Video,Development,Infrastructure,Roads,Flyovers,Harsimrat,Kaur,badal,Bikram,Majithia,Funny,Bjp,Modi,sukhbir,singh,tiranga,march,news,media,public,punjab,indo,pak,war,congrats,road,show,work,progress,PolKhol,Rally,Patiala,Jabar,Virodhi,Chandigarh,Bargadi,Mission,2019,MP,Election,Trendding,

Post a Comment

0 Comments