UP ‘ਚ ਨਗਰ ਕੀਰਤਨ ਕੱਢਣ ਦੇ ਦੋਸ਼ ‘ਚ 55 ਸਿੱਖਾਂ ‘ਤੇ ਹੋਇਆ ਪਰਚਾ ਦਰਜ
ਪੁਲਿਸ ਨੇ ਕਾਰ ਤੇ ਲੱਗੇ ਨਿਸ਼ਾਨ ਸਾਹਿਬ ਨੂੰ ਵੀ ਕੀਤਾ ਜ਼ਪਤ
ਇਹ ਸਿੱਖਾਂ ਦੀ ਧਾਰਮਿਕ ਆਜ਼ਾਦੀ 'ਤੇ ਸਿੱਧਾ ਹਮਲਾ ਹੈ: SGPC ਪ੍ਰਧਾਨ ਲੌਗੋਵਾਲ
ਮਾਮਲੇ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਵੱਲੋਂ UP ਭੇਜਿਆ ਜਾਵੇਗਾ ਵਫਦ
ਦੋਸ਼ੀ ਪੁਲਿਸ ਕਰਮਚਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ: SGPC
We are your voice. We are for Human rights. Send your voice to us we will raise your voice. purthekhalas@gmail.com
Read news at www.thekhalastv.com
0 Comments